ਪੁਲਿਸ ਤੇ ਸਰਕਾਰ ਨੇ ਅਜਿਹਾ ਮੌਕਾ ਹੀ ਕਿਉਂ ਦਿੱਤਾ-ਅਜਨਾਲਾ ਝੜਪ ਮਾਮਲੇ `ਚ SGPC ਪ੍ਰਧਾਨ ਹਰਜਿੰਦਰ ਧਾਮੀ ਦਾ ਬਿਆਨ

Sat, 25 Feb 2023-10:39 am,

ਪੁਲਿਸ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਰਮਿਆਨ ਹੋਈ ਭਾਰੀ ਝੜਪ ਤੋਂ ਇੱਕ ਦਿਨ ਬਾਅਦ, ਉਸ ਦੇ ਕਰੀਬੀ ਸਾਥੀ ਲਵਪ੍ਰੀਤ ਤੂਫਾਨ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਅਜਨਾਲਾ ਵਿਵਾਦ ਮਾਮਲੇ 'ਚ SGPC ਪ੍ਰਧਾਨ ਹਰਜਿੰਦਰ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ, ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖੋ..

More videos

By continuing to use the site, you agree to the use of cookies. You can find out more by Tapping this link