NK Sharma Video: Zee Media ਦਾ ਚੈਨਲ ਪੰਜਾਬ `ਚ ਬੰਦ ਕਰਨ `ਤੇ ਅਕਾਲੀ ਦਲ ਉਮੀਦਵਾਰ NK ਸ਼ਰਮਾ ਨੇ ਸਰਕਾਰ `ਤੇ ਸਾਧੇ ਨਿਸ਼ਾਨੇ

रिया बावा Wed, 29 May 2024-11:57 am,

NK Sharma Video: ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਸਬੂਤਾਂ ਸਮੇਤ ਆਮ ਆਦਮੀ ਪਾਰਟੀ ਦੇ ਬਿਜਲੀ ਘੋਟਾਲੇ ਪੇਸ਼ ਕਰਾਂਗਾ। ਜਿੱਥੇ ਉਹਨਾਂ ਨੇ ਜੀ ਮੀਡੀਆ ਆਜ਼ਾਦੀ ਉੱਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਜ਼ੀ ਮੀਡੀਆ ਦੇ ਨਾਲ ਡੱਟ ਕੇ ਖੜੇ ਹਾਂ।

More videos

By continuing to use the site, you agree to the use of cookies. You can find out more by Tapping this link