Akali Dal News: ਸੁੱਖ ਵਿਲਾਸ `ਚ ਬੇਨਿਯਮੀਆਂ ਦੇ ਦਾਅਵਿਆਂ ਨੂੰ ਸੀਐਮ ਭਗਵੰਤ ਮਾਨ ਸਾਬਤ ਕਰਨ ਨਹੀਂ ਤਾਂ ਅਕਾਲੀ ਦਲ...

ਰਵਿੰਦਰ ਸਿੰਘ Fri, 01 Mar 2024-9:28 am,

Akali Dal News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਬਾਦਲ ਪਰਿਵਾਰ ਉਪਰ ਸੁੱਖ ਵਿਲਾਸ ਨੂੰ ਲੈ ਕੇ ਕੀਤੇ ਗਏ ਹਮਲਿਆਂ ਤੋਂ ਬਾਅਦ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ। ਅਕਾਲੀ ਦਲ ਨੇ ਸੁੱਖ ਵਿਲਾਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਨਹੀਂ ਤਾਂ ਉਨ੍ਹਾਂ ਨੇ ਮਾਣਹਾਨੀ ਕੇਸ ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ। ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸੀਐਮ ਮਾਨ ਨੂੰ ਸੁੱਖ ਵਿਲਾਸ ਵਿੱਚ ਬੇਨਿਯਮੀਆਂ ਦੇ ਦਾਅਵਿਆਂ ਨੂੰ ਸਾਬਤ ਕਰਨ ਲਈ ਕਿਹਾ ਨਹੀਂ ਤਾਂ ਅਕਾਲੀ ਦਲ ਇੱਕ ਹੋਰ ਮਾਣਹਾਨੀ ਦਾ ਕੇਸ ਦਰਜ ਕਰਵਾਏਗਾ।

More videos

By continuing to use the site, you agree to the use of cookies. You can find out more by Tapping this link