Jalandhar bypoll: ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਭਖਿਆ ਅਖਾੜਾ, ਅਕਾਲੀ ਦਲ ਤੇ ਬਸਪਾ ਦੀ ਅਹਿਮ ਮੀਟਿੰਗ ਅੱਜ
Apr 15, 2023, 11:00 AM IST
Jalandhar bypoll: ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਅਖਾੜਾ ਭਖਿਆ ਹੋਇਆ ਹੈ। ਅੱਜ ਅਕਾਲੀ ਦਲ ਤੇ ਬਸਪਾ ਦੀ ਅਹਿਮ ਮੀਟਿੰਗ ਹੋਏਗੀ। ਜਲੰਧਰ ਦੇ ਫਗਵਾੜਾ 'ਚ ਮੀਟਿੰਗ ਸੁਖਬੀਰ ਸਿੰਘ ਬਾਦਲ ਕਰਨਗੇ। ਗੌਰਤਲਬ ਹੈ ਕਿ 10 ਮਈ ਨੂੰ ਜਲੰਧਰ 'ਚ ਵੋਟਿੰਗ ਹੋਵੇਗੀ ਤੇ 13 ਮਈ ਨੂੰ ਨਤੀਜੇ ਆਉਣਗੇ, ਵੀਡੀਓ ਵੇਖੋ ਤੇ ਜਾਣੋ ..