Farmers Protest Video: ਕਿਸਾਨਾਂ ਦਾ ਦਿੱਲੀ ਕੂਚ- ਸ਼ੰਭੂ ਸਰਹੱਦ `ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਵੇਖੋ ਵੀਡੀਓ

रिया बावा Tue, 13 Feb 2024-8:13 am,

Farmers Protest Video: ਅੰਬਾਲਾ, ਹਰਿਆਣਾ ਵਿੱਚ ਕਿਸਾਨਾਂ ਵੱਲੋਂ ਦਿੱਲੀ ਵੱਲ ਕੀਤੇ ਗਏ ਮਾਰਚ ਦੇ ਮੱਦੇਨਜ਼ਰ ਸ਼ੰਭੂ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਨੇ ਡੱਬਵਾਲੀ, ਚਾਂਦਪੁਰਾ, ਖਨੌਰੀ, ਸ਼ੰਭੂ ਅਤੇ ਝਰਮੜੀ ਦੀਆਂ ਹੱਦਾਂ ਨੂੰ ਸੜਕ 'ਤੇ ਕੰਡਿਆਲੀ ਤਾਰਾਂ, ਸੀਮਿੰਟ ਦੇ ਬਲਾਕ ਅਤੇ ਲੋਹੇ ਦੇ ਕਿੱਲੇ ਲਗਾ ਕੇ ਸੀਲ ਕਰ ਦਿੱਤਾ ਹੈ।

More videos

By continuing to use the site, you agree to the use of cookies. You can find out more by Tapping this link