Ameesha Patel video: ਗ਼ਦਰ ਫਿਲਮ ਦੀ `ਸਕੀਨਾ` ਦਾ ਜਲਵਾ ਦੇਖ ਲੋਕਾਂ ਦੇ ਉੱਡੇ ਹੋਸ਼
Dec 14, 2022, 19:26 PM IST
Ameesha Patel Hot Video: ਗ਼ਦਰ ਫਿਲਮ ਦੀ 'ਸਕੀਨਾ' ਅਮੀਸ਼ਾ ਪਟੇਲ (Ameesha Patel) ਇਨ੍ਹੀ ਦਿਨੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਅਤੇ ਉਸਦੀ ਵੀਡੀਓਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਅਜਿਹੇ 'ਚ ਉਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਉਸ ਦਾ ਜਲਵਾ ਦੇਖ ਲੋਕਾਂ ਦੇ ਹੋਸ਼ ਉੱਡ ਰਹੇ ਹਨ।