Amit shah on Kejriwal: ਅਮਿਤ ਸ਼ਾਹ ਦਾ ਕੇਜਰੀਵਾਲ `ਤੇ ਤੰਜ, ਬੋਲੇ- ਕੇਜਰੀਵਾਲ ਨੂੰ ਦੇਖ ਕੇ ਲੋਕਾਂ ਨੂੰ ਸ਼ਰਾਬ ਘੋਟਾਲਾ ਨਜ਼ਰ ਆਵੇਗਾ

ਮਨਪ੍ਰੀਤ ਸਿੰਘ Fri, 17 May 2024-1:26 pm,

Amit Shah on Kejriwal: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਤਰਿਮ ਜ਼ਮਾਨਤ 'ਤੇ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਰਹੇ ਅਰਵਿੰਦ ਕੇਜਰੀਵਾਲ 'ਤੇ ਤੰਜ ਕਸਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਕ ਵੋਟਰ ਦੇ ਤੌਰ 'ਤੇ ਮੈਂ ਕਹਿ ਸਕਦਾ ਹਾਂ ਕਿ ਕੇਜਰੀਵਾਲ ਜਿੱਥੇ ਵੀ ਜਾਣਗੇ, ਲੋਕ ਸ਼ਰਾਬ ਘੁਟਾਲੇ ਨੂੰ ਯਾਦ ਕਰਨਗੇ।

More videos

By continuing to use the site, you agree to the use of cookies. You can find out more by Tapping this link