ਨਸ਼ੇ ਦੀ ਹਾਲਤ `ਚ ਸੜਕ ਤੇ ਝੂਲਦਾ ਨਜ਼ਰ ਆਇਆ ਨੌਜਵਾਨ, ਵੀਡੀਓ ਹੋਇਆ ਵਾਇਰਲ
Feb 25, 2023, 11:26 AM IST
ਸੋਸ਼ਲ ਮੀਡਿਆ ਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਬਾਹਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ. ਵਾਇਰਲ ਹੋ ਰਹੇ ਇਸ ਵੀਡੀਓ ਚ ਤੁਸੀ ਵੇਖ ਸਕਦੇ ਹੋਂ ਕਿ ਨਸ਼ੇ 'ਚ ਬੇਸੁੱਧ ਨੌਜਵਾਨ ਸੜਕ ਤੇ ਖੁੱਲ੍ਹੇਆਮ ਨਸ਼ੇ 'ਚ ਝੂਲਦਾ ਨਜ਼ਰ ਆਰਿਆ ਹੈ, ਵੀਡੀਓ ਵੇਖੋ ਤੇ ਜਾਣੋ..