Amritpal Singh news: ਗ੍ਰਿਫਤਾਰੀ ਤੋਂ ਬਾਅਦ Papalpreet Singh ਦੀ ਨਵੀਂ ਵੀਡੀਓ, ਅਸਾਮ ਦੀ ਉੱਚ ਸੁਰੱਖਿਆ Dibrugarh Jail `ਚ ਹੁਣ ਕਟੇਗਾ ਰਾਤਾਂ
Apr 11, 2023, 10:26 AM IST
Amritpal Singh news: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਅਤੇ ਪਪਲਪ੍ਰੀਤ ਇਕੱਠੇ ਸਫ਼ਰ ਕਰਦੇ ਹੋਏ, ਗੱਡੀਆਂ ਬਦਲਦੇ ਹੋਏ ਸੀਸੀਟੀਵੀ ਫੁਟੇਜ 'ਚ ਨਜ਼ਰ ਆਉਂਦੇ ਸੀ। ਇਸ ਵੀਡੀਓ 'ਚ ਵੇਖੋ ਕਿ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਿਆਂਦਾ ਗਿਆ ਤੇ ਖ਼ਬਰ ਇਹ ਵੀ ਹੈ ਕਿ ਪਪਲਪ੍ਰੀਤ ਨੂੰ ਅਸਾਮ ਦੀ ਉੱਚ ਸੁਰੱਖਿਆ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾਵੇਗਾ।