Amritpal Singh gunman Tejinder Singh remand extended: ਦੋ ਦਿਨ ਹੋਰ ਵਧਿਆ ਅੰਮ੍ਰਿਤਪਾਲ ਦੇ ਗਨਮੈਨ ਤੇਜਿੰਦਰ ਸਿੰਘ ਦਾ ਰਿਮਾਂਡ, ਮੋਬਾਇਲ ਚੋਂ ਹੋਏ ਅਹਿਮ ਖੁਲਾਸੇ

Mar 28, 2023, 17:39 PM IST

Amritpal Singh gunman Tejinder Singh remand extended: ਅੰਮ੍ਰਿਤਪਾਲ ਦੇ ਗਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਦਾ ਦੋ ਦਿਨਾਂ ਦਾ ਰਿਮਾਂਡ ਹੋਰ ਵਧਿਆ ਹੈ। ਖੰਨਾ ਪੁਲਸ ਨੇ ਅਦਾਲਤ 'ਚ ਤੱਥ ਰੱਖਿਆ ਕਿ ਗੋਰਖਾ ਬਾਬਾ ਦੇ ਮੋਬਾਇਲ ਚੋਂ ਅਹਿਮ ਖੁਲਾਸੇ ਹੋਏ ਹਨ। ਵਟਸਐੱਪ ਗਰੁੱਪ 'ਚ ਤੇਜਿੰਦਰ ਸਿੰਘ ਦੇ ਹੋਰ ਵੀ ਸਾਥੀਆਂ ਦੀ ਪੁਲਸ ਨੂੰ ਭਾਲ ਹੈ ਜਿਸ ਕਰਕੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ। ਮਾਮਲੇ ਨੂੰ ਵੇਖਦੇ ਹੋਏ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਹੋਰ ਦਿੱਤਾ ਹੈ।

More videos

By continuing to use the site, you agree to the use of cookies. You can find out more by Tapping this link