Amritpal Singh gunman Tejinder Singh: ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਗੋਰਖਾ ਬਾਬਾ ਦਾ ਰਿਮਾਂਡ ਅੱਜ ਹੋ ਰਿਹਾ ਖ਼ਤਮ, ਕੋਰਟ `ਚ ਹੋਵੇਗੀ ਪੇਸ਼ੀ
Mar 28, 2023, 11:03 AM IST
Amritpal Singh gunman Tejinder Singh: ਅੱਜ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਫ਼ ਗੋਰਖਾ ਬਾਬਾ ਦਾ ਰਿਮਾਂਡ ਖ਼ਤਮ ਹੋਰਿਆ ਹੈ। ਤੇਜਿੰਦਰ ਸਿੰਘ ਉਫ਼ ਗੋਰਖਾ ਬਾਬਾ ਦਾ ਚਾਰ ਦਿਨਾਂ ਦਾ ਰਿਮਾਂਡ ਹੁਣ ਖਤਮ ਹੋਣ ਜਰਿਆ ਹੈ। ਤੇਜਿੰਦਰ ਸਿੰਘ ਨੂੰ ਅੱਜ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਗੌਰਤਲਬ ਹੈ ਕਿ ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗੰਨਮੈਨ ਹੈ ਜਿਸਨੂੰ ਪੁਲਿਸ ਨੇ ਗ੍ਰਿਫਤਾਰ 'ਚ ਲਿਆ ਸੀ। ਰਿਮਾਂਡ ਦੌਰਾਨ ਗੋਰਖਾ ਬਾਬਾ ਵੱਲੋਂ ਕਈ ਖੁਲਾਸੇ ਵੀ ਕੀਤੇ ਗਏ, ਵੀਡੀਓ ਵੇਖੋ ਤੇ ਜਾਣੋ ...