Amritpal Singh gunman Varinder singh johal arrested: ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਕਾਬੂ, ਗੰਨਮੈਨ ਵਰਿੰਦਰ ਸਿੰਘ ਜੋਹਲ ਗ੍ਰਿਫਤਾਰ

Mon, 27 Mar 2023-2:13 pm,

Amritpal Singh gunman Varinder singh johal arrested: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਅੰਮ੍ਰਿਤਪਾਲ ਦੇ ਗੰਨਮੈਨ ਵਰਿੰਦਰ ਸਿੰਘ ਜੋਹਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਵਰਿੰਦਰ ਸਿੰਘ ਜੋਹਲ ਤਰਨਤਾਰਨ ਦੇ ਵਿਧਾਨਸਭਾ ਪੱਟੀ ਦੇ ਪਿੰਡ ਜੌੜਾ ਦਾ ਰਹਿਣ ਵਾਲਾ ਹੈ ਤੇ ਉਸ ਤੇ NSA ਲੱਗਾ ਦਿੱਤਾ ਗਿਆ ਹੈ, ਵੀਡੀਓ 'ਚੋਂ ਲਵੋ ਪੂਰੀ ਜਾਣਕਾਰੀ...

More videos

By continuing to use the site, you agree to the use of cookies. You can find out more by Tapping this link