Amritpal Singh latest news: ਅੱਜ ਨਕੋਦਰ ਕੋਰਟ `ਚ ਹੋਵੇਗੀ ਅੰਮ੍ਰਿਤਪਾਲ ਸਿੰਘ ਦੀ ਮਦਦਗਾਰ ਬਲਜੀਤ ਕੌਰ ਦੀ ਪੇਸ਼ੀ
Mar 27, 2023, 13:33 PM IST
Amritpal Singh latest news: ਅੱਜ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਮਦਦਗਾਰ ਬਲਜੀਤ ਕੌਰ ਦੀ ਨਕੋਦਰ ਕੋਰਟ 'ਚ ਪੇਸ਼ੀ ਹੋਵੇਗੀ। ਦੱਸ ਦਈਏ ਕਿ ਹਰਿਆਣਾ 'ਚ ਬਲਜੀਤ ਕੌਰ ਨੇ ਅੰਮ੍ਰਿਤਪਾਲ ਨੂੰ ਪਨਾਹ ਦਿੱਤੀ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਬਲਜੀਤ ਕੌਰ ਪਪਲਪ੍ਰੀਤ ਦੇ ਨਾਲ ਲਿੰਕ ਵਿਚ ਸੀ ਜਿਸਤੋਂ ਬਾਅਦ ਹੀ ਉਸਦੇ ਘਰ ਪਨਾਹ ਲੀਤੀ ਗਈ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਬਲਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਨਕੋਦਰ ਕੋਰਟ 'ਚ ਪੇਸ਼ੀ ਹੈ।