Amritpal Singh latest news: ਕੀ ਹੋਸ਼ਿਆਰਪੂਰ `ਚ ਹੈ ਅੰਮ੍ਰਿਤਪਾਲ? ਦੇਰ ਰਾਤ ਪੁਲਿਸ ਦਾ ਬੈਰੀਕੇਡ ਤੋੜ ਕੇ ਭੱਜੀ ਇਨੋਵਾ ਕਾਰ
Mar 29, 2023, 11:20 AM IST
Amritpal Singh latest news: 18 ਮਾਰਚ ਤੋਂ ਫਰਾਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਹੁਣ ਪੰਜਾਬ ਦੇ ਜ਼ਿਲ੍ਹੇ ਹੋਸ਼ਿਆਰਪੁਰ ਚ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕੀ ਦੇਰ ਰਾਤ ਪੁਲਿਸ ਦਾ ਬੈਰੀਕੇਡ ਤੋੜ ਕੇ ਇਕ ਇਨੋਵਾ ਕਾਰ ਨਿਕਲੀ। ਪੁਲਿਸ ਦੇ ਪਿੱਛਾ ਕਰਨ ਤੋਂ ਬਾਅਦ 2 ਲੋਗ ਉੱਤਰ ਕੇ ਭੱਜਦੇ ਨਜ਼ਰ ਆਏ ਜਿਸਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਹੋਸ਼ਿਆਰਪੂਰ 'ਚ ਹੋ ਸਕਦਾ ਹੈ, ਵੀਡੀਓ ਵੇਖੋ ਤੇ ਜਾਣੋ ..