NSA on amritpal gunman Varinder singh johal: ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਜੋਹਲ `ਤੇ ਲੱਗਿਆ NSA, ਜਾਣੋ ਪੂਰੀ ਖ਼ਬਰ
Mar 27, 2023, 16:39 PM IST
NSA on amritpal gunman Varinder singh johal: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਵਰਿੰਦਰ ਸਿੰਘ ਜੋਹਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ NSA ਲਗਾਇਆ ਗਿਆ ਹੈ। ਦੱਸ ਦਈਏ ਕਿ ਵਰਿੰਦਰ ਸਿੰਘ ਜੋਹਲ ਤਰਨਤਾਰਨ ਦੇ ਵਿਧਾਨਸਭਾ ਪੱਟੀ ਦੇ ਪਿੰਡ ਜੌੜਾ ਦਾ ਰਹਿਣ ਵਾਲਾ ਹੈ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..