Amritpal Singh latest news: ਫਗਵਾੜਾ ਪੁਲਿਸ ਨੇ ਬਰਾਮਦ ਕੀਤੀ ਸ਼ੱਕੀ ਗੱਡੀ, ਦੱਸਿਆ ਜਾ ਰਿਹਾ ਉੱਤਰਾਖੰਡ ਦਾ ਨੰਬਰ - ਸੂਤਰ
Mar 30, 2023, 13:39 PM IST
Amritpal Singh latest news: ਇਸ ਵੇਲੇ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ। 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹੈ। ਪੁਲਿਸ ਨੂੰ ਹੁਸ਼ਿਆਰਪੁਰ 'ਚ ਉਸਦੀ ਮੌਜੂਦਗੀ ਹੋਣ ਦਾ ਸ਼ੱਕ ਹੈ ਪਰ ਲਗਾਤਾਰ ਅੰਮ੍ਰਿਤਪਾਲ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਹੁਸ਼ਿਆਰਪੁਰ ਤੋਂ ਜਲੰਧਰ ਜਾਂ ਕਪੂਰਥਲਾ ਵੀ ਜਾ ਸਕਦਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ, ਵੀਡੀਓ ਚੋਂ ਲਵੋਂ ਪੂਰੀ ਜਾਣਕਾਰੀ..