Amritpal Singh latest news: ਪੁਲਿਸ ਵੱਲੋਂ ਹੋਸ਼ਿਆਰਪੁਰ ਜ਼ਿਲ੍ਹੇ ਦੇ ਮਰਨੀਆਂ ਕਲਾਂ ਪਿੰਡ `ਚ ਵਧੀ ਸਖ਼ਤੀ, ਬਿਨਾਂ ਚੈਕਿੰਗ ਕੀਤੇ ਨਹੀਂ ਹੋ ਰਹੀ ਕਿਸੇ ਦੀ ਐਂਟਰੀ

Wed, 29 Mar 2023-2:00 pm,

Amritpal Singh latest news: ਹੋਸ਼ਿਆਰਪੁਰ ਪੁਲੀਸ ਵੱਲੋਂ ਹੋਸ਼ਿਆਰਪੂਰ ਜ਼ਿਲ੍ਹੇ ਦੇ ਮਰਨੀਆਂ ਕਲਾਂ 'ਚ ਸਖ਼ਤੀ ਨੂੰ ਵਧਾ ਦਿੱਤਾ ਗਿਆ ਹੈ ਤੇ ਕਿਸੀ ਵੀ ਵਿਆਕਤੀ ਨੂੰ ਬਿਨਾਂ ਚੈਕਿੰਗ ਦੇ ਪ੍ਰਵੇਸ਼ ਵੀ ਨਹੀਂ ਕਾਰਨ ਦਿੱਤਾ ਜਾ ਰਿਹਾ। ਬੀਤੀ ਰਾਤ ਪੁਲਿਸ ਦਾ ਬੈਰੀਕੇਡ ਤੋੜ ਕੇ ਇੱਕ ਇਨੋਵਾ ਕਾਰ ਭੱਜੀ ਸੀ ਤੇ ਗੱਡੀ ਛੱਡ ਕੇ ਤਿੰਨ ਸ਼ੱਕੀ ਵਿਆਕਤੀ ਭੱਜੇ ਜਿਸ 'ਚ ਅੰਮ੍ਰਿਤਪਾਲ ਸਿੰਘ ਜਾਂ ਉਸਦੇ ਸਾਥੀ ਹੋਣ ਦੀ ਆਸ਼ੰਕਾ ਹੈ, ਵੀਡੀਓ ਵੇਖੋ ਤੇ ਜਾਣੋ...

More videos

By continuing to use the site, you agree to the use of cookies. You can find out more by Tapping this link