Amritpal Singh location update: ਪੂਲਿਸ ਦੇ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਆਖਰੀ ਲੋਕੇਸ਼ਨ ਸੀ Uttar Pradesh
Mar 27, 2023, 11:08 AM IST
Amritpal Singh location update: ਅੰਮ੍ਰਿਤਪਾਲ ਸਿੰਘ ਦੀ ਲੋਕੇਸ਼ਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦੇ ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੀ ਦੱਸੀ ਗਈ ਹੈ। ਦੱਸ ਦਈਏ ਕਿ ਨੇਪਾਲ ਸਰਹੱਦ ਦੇ ਬਿਲਕੁੱਲ ਨੇੜੇ ਦੀ ਇਹ ਲੋਕੇਸ਼ਨ ਹੈ। ਸੂਤਰਾਂ ਦੇ ਹਵਾਲੇ ਤੋਂ ਇੰਟੇਲਿਜੇੰਸ ਏਜੰਸੀਆਂ ਦੇ ਮੁਤਾਬਕ ਅੰਮ੍ਰਿਤਪਾਲ ਨੇਪਾਲ 'ਚ ਹੋ ਸਕਦਾ ਹੈ ਜਿਸਤੋਂ ਬਾਅਦ ਨੇਪਾਲ ਦੇ ਵਿੱਚ ਵੀ ਦਿੱਲੀ ਪੁਲਿਸ, ਪੰਜਾਬ ਪੁਲਿਸ ਤੇ ਇੰਟੇਲਿਜੇੰਸ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਜੋ ਖ਼ਬਰ ਸਾਹਮਣੇ ਆਈ ਹੈ ਉਸਤੋਂ ਬਾਅਦ ਲੱਗ ਰਿਹਾ ਹੈ ਕਿ ਅੰਮ੍ਰਿਤਪਾਲ ਸ਼ਇਦ ਨੇਪਾਲ ਦਾ ਰੁੱਖ ਕਰ ਸਕਦਾ ਹੈ, ਵੀਡੀਓ 'ਚ ਜਾਣੋ ਪੂਰੀ ਖ਼ਬਰ..