Amritpal Singh new cctv video: ਅੰਮ੍ਰਿਤਪਾਲ ਸਿੰਘ ਦੀ ਨਵੀਂ CCTV ਫੁਟੇਜ ਆਈ ਸਾਹਮਣੇ, ਇਸ ਵਾਰ ਰੇੜੇ ਤੇ ਬੈਠਾ ਆਇਆ ਨਜ਼ਰ
Mar 22, 2023, 22:00 PM IST
Amritpal Singh new cctv video: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਦੀ ਭਾਲ ਹਜ਼ੇ ਵੀ ਜਾਰੀ ਹੈ, ਫਿਲਹਾਲ ਇਸ ਵੀਡੀਓ 'ਚ ਵੇਖੋ Exclusive ਫੁਟੇਜ..