Amritpal singh news: ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ਨੇ WRIT ਪਟੀਸ਼ਨ ਲੀਤੀ ਵਾਪਿਸ, ਜਾਣੋ ਆਖਿਰ ਕੀ ਹੈ ਕਾਰਨ?

Mon, 01 May 2023-3:13 pm,

Amritpal singh news: ਅੰਮ੍ਰਿਤਪਾਲ ਸਿੰਘ ਮਾਮਲੇ 'ਚ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਦੂਜੇ ਮੁੱਖੀ ਅੰਮ੍ਰਿਤਪਾਲ ਦੇ 5 ਸਾਥੀਆਂ ਨੇ WRIT ਪਟੀਸ਼ਨ ਵਾਪਿਸ ਲੈ ਲਈ ਹੈ। ਨੈਸ਼ਨਲ ਸਕਿਊਰਿਟੀ ਐਕਟ ਦੇ ਵਿਰੋਧ ਨੂੰ ਲੈਕੇ ਪਟੀਸ਼ਨ ਦਾਖਿਲ ਕੀਤੀ ਗਈ ਸੀ। ਵੀਡੀਓ 'ਚ ਜਾਣੋ ਆਖਿਰ ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ਨੇ WRIT ਪਟੀਸ਼ਨ ਵਾਪਿਸ ਕਿਉਂ ਲੀਤੀ ਹੈ..

More videos

By continuing to use the site, you agree to the use of cookies. You can find out more by Tapping this link