Amritpal Singh latest news: ਅੰਮ੍ਰਿਤਪਾਲ ਸਿੰਘ ਦੇ ਕਰੀਬੀ ਬਿਜਨਸਮੈਨ ਦੇ ਘਰ NIA ਦੀ ਰੇਡ, ਜਾਣੋ ਪੂਰੀ ਖ਼ਬਰ
May 17, 2023, 15:00 PM IST
Amritpal Singh latest news: ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੁਰੂਗ੍ਰਾਮ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਦੇ ਘਰ NIA ਦੀ ਰੇਡ ਹੋਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਦੇ ਕਰੀਬੀ ਬਿਜਨਸਮੈਨ ਦੇ ਘਰ ਐਨ.ਆਈ.ਏ ਦੀ ਰੇਡ ਹੋਈ ਹੈ। ਗੌਰਤਲਬ ਹੈ ਕਿ ਐਨ.ਆਈ.ਏ ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਤੇ ਰੇਡ, ਛਾਪੇਮਾਰੀ ਕੀਤੀ ਹੈ। ਇਸੇ ਤਹਿਤ ਹਰਿਆਣਾ ਦੇ ਗੁਰੂਗ੍ਰਾਮ ਦੇ ਵਿਚ ਐਨ.ਆਈ.ਏ ਨੇ ਜੱਦ ਆਪਣਾ ਸਰੱਚ ਆਪਰੇਸ਼ਨ ਚਲਾਇਆ ਤਾਂ ਇਸੇ ਤਹਿਤ ਇੱਕ ਬਿਜਨਸਮੈਨ ਦੇ ਘਰ 'ਚ ਰੇਡ ਕੀਤੀ ਗਈ, ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..