Amritpal Might Escape to Nepal: ਕੀ ਨੇਪਾਲ ਭੱਜਣ ਦੀ ਫ਼ਿਰਾਕ `ਚ ਹੈ ਅੰਮ੍ਰਿਤਪਾਲ ਸਿੰਘ?

Fri, 24 Mar 2023-2:00 pm,

Amritpal Might Escape to Nepal: ਇਸ ਵੇਲੇ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਕਿਥੇ ਹੈ ਤੇ ਕਦੋਂ ਗਿਰਫਤਾਰ ਹੋਵੇਗਾ। ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਭੱਜਣ ਦੀ ਫ਼ਿਰਾਕ 'ਚ ਹੈ। ਪੂਰੇ ਦੇਸ਼ ਭਰ 'ਚ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਅਲਰਟ ਜਾਰੀ ਕੀਤਾ ਗਿਆ ਹੈ।

More videos

By continuing to use the site, you agree to the use of cookies. You can find out more by Tapping this link