ਆਮ ਆਦਮੀ ਪਾਰਟੀ ਦੇ ਸਮਰਥਕ ਨੇ ਕੀਤੀ ਸ਼ਰੇਆਮ ਹਵਾਈ ਫਾਈਰਿੰਗ ਵੀਡੀਓ ਵਾਈਰਲ
Sep 25, 2022, 15:13 PM IST
ਘਟਨਾ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਦੀ ਦੱਸੀ ਜਾ ਰਹੀ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿੱਚਕਾਰ ਵਿਵਾਦ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਕਰੀਬੀ ਵੱਲੋਂ ਹਵਾਈ ਫਾਈਰਿੰਗ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਈਰਲ ਹੋ ਰਹੀ ਹੈ