VIDEO : ATM ਜਾਣ ਤੋਂ ਪਹਿਲਾਂ Video ਜ਼ਰੂਰ ਵੇਖ ਲਿਓ, Alert ਰਹੋ ਨਹੀਂ ਤਾਂ ਅਗਲਾ ਨੰਬਰ ਤੁਹਾਡਾ

Mon, 08 Feb 2021-5:36 pm,

ਅੰਮ੍ਰਿਤਸਰ ਵਿੱਚ ਇੱਕ ਮਹਿਲਾ ATM ਤੋਂ ਪੈਸੇ ਕੱਢਵਾਉਣ ਗਈ ਤਾਂ ਜਿਵੇਂ ਹੀ ਮਸ਼ੀਨ ਤੋਂ ਬਾਹਰ ਪੈਸੇ ਨਿਕਲੇ ਤਾਂ ਇੱਕ ਸ਼ਖ਼ਸ ਨੇ ਅੰਦਰ ਵੜ ਕੇ ਮਹਿਲਾਂ ਤੋਂ ਪੈਸੇ ਖੋਹ ਲਏ ਅਤੇ ਫ਼ਰਾਰ ਹੋ ਗਿਆ, ਇਹ ਪੂਰੀ ਵਾਰਦਾਤ CCTV ਵਿੱਚ ਕੈਦ ਹੋਈ ਹੈ, ਜਿਸ ਸ਼ਖ਼ਸ ਨੇ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਸੀ

More videos

By continuing to use the site, you agree to the use of cookies. You can find out more by Tapping this link