Amritsar News: ਬਲੱਗਣ ਸਿੱਧੂ ਪਿੰਡ `ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ `ਚ ਚੱਲੇ ਇੱਟਾਂ ਰੋੜੇ

ਰਵਿੰਦਰ ਸਿੰਘ Tue, 15 Oct 2024-3:00 pm,

Amritsar News: ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿੱਚ ਪੰਚਾਇਤੀ ਚੋਣਾਂ ਦਰਮਿਆਨ ਦੋ ਉਮੀਦਵਾਰਾਂ ਵਿਚਕਾਰ ਇੱਟਾਂ ਰੋੜੇ ਚੱਲੇ। ਇਸ ਕਾਰਨ ਦੋ ਘੰਟੇ ਵੋਟਿੰਗ ਪ੍ਰਕਿਰਿਆ ਪ੍ਰਭਾਵਿਤ ਹੋਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

More videos

By continuing to use the site, you agree to the use of cookies. You can find out more by Tapping this link