ਅੰਮ੍ਰਿਤਸਰ ਦੇ ਸਰਹੱਦੀ ਇਲਾਕੇ `ਚ ਮੁੜ ਦਾਖਲ ਹੋਇਆ ਡਰੋਨ, BSF ਜਵਾਨਾਂ ਨੇ ਡਰੋਨ `ਤੇ ਕੀਤੀ ਫਾਇਰਿੰਗ
Apr 05, 2023, 17:00 PM IST
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚ ਮੁੜ ਤੋਂ ਡਰੋਨ ਦਾਖਲ ਹੋਇਆ। ਦੇਰ ਰਾਤ BOP ਪੁਲਮੋਰਾ ਇਲਾਕੇ 'ਚ ਡਰੋਨ ਦੇਖਿਆ ਗਿਆ। BSF ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ। ਸਰਚ ਆਪਰੇਸ਼ਨ ਦੌਰਾਨ BSF ਨੇ 9 ਪੈਕਟ ਹੈਰੋਇਨ ਬਰਾਮਦ ਕੀਤੇ, ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ..