Gursikh Family World Record: ਗੁਰਸਿੱਖ ਪਰਿਵਾਰ ਨੇ ਮਾਰੀ ਵੱਡੀ ਮੱਲ! ਸਕੂਟੀ ਤੇ ਬੱਚਿਆਂ ਸਮੇਤ ਕਸ਼ਮੀਰ ਦੀਆਂ 2 ਚੋਟੀਆਂ ਕੀਤੀਆਂ ਸਰ

रिया बावा Sun, 31 Mar 2024-5:39 pm,

Amritsar Gursikh Family World Record: ਅੰਮ੍ਰਿਤਸਰ ਦੇ ਇੱਕ ਗੁਰਸਿੱਖ ਪਰਿਵਾਰ ਨੇ ਵੱਡੀ ਮੱਲ ਮਾਰੀ ਹੈ। ਕੁਝ ਵੱਖਰਾ ਕਰਨ ਦੀ ਦਲੇਰ ਸਿੰਘ ਦੀ ਤਾਂਘ ਨੇ ਵੱਡਾ ਕਾਰਨਾਮਾ ਕਰਵਾਇਆ ਹੈ। ਦਰਅਸਲ ਸਕੂਟੀ ਤੇ ਬੱਚਿਆਂ ਸਮੇਤ ਕਸ਼ਮੀਰ ਦੀਆਂ 2 ਚੋਟੀਆਂ ਕੀਤੀਆਂ।12500 ਫੁੱਟ ਉੱਚੀ ਸਿੰਥਨ ਟਾਪ ਤੇ 10000 ਫੁੱਟ ਦੀ ਉਚਾਈ ਤੇ ਸਥਿਤ ਨੱਥਾ ਟਾਪ ਤੇ ਸਕੂਟੀ ਤੇ ਸਵਾਰ ਹੋ ਚੜ੍ਹਾਈ ਕੀਤੀ। ਮਾਈਨਸ 6 ਡਿਗਰੀ ਤਾਪਮਾਨ ਤੇ ਬਰਫੀਲੀਆਂ ਹਵਾਵਾਂ ਦੌਰਾਨ ਕਸ਼ਮੀਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਵਾਲਾ ਪਹਿਲਾ ਪਰਿਵਾਰ ਬਣਿਆ ਹੈ। ਸਵਾ ਸਾਲ ਦੀ ਧੀ ਤੇ ਚਾਰ ਸਾਲ ਦੇ ਪੁੱਤ ਨਾਲ ਰੋਮਾਂਚਕ ਦੌਰਾ ਕੀਤਾ। ਕੁੱਲ 4 ਦਿਨਾਂ ਵਿੱਚ ਸਕੂਟੀ ਤੇ ਖਤਰਿਆਂ ਨਾਲ ਭਰੀ ਯਾਤਰਾ ਕਰ ਅੰਮ੍ਰਿਤਸਰ ਪਰਤਿਆ ਪਰਿਵਾਰ।ਮਾਊਂਟ ਐਵਰੇਸਟ ਚੋਟੀ ਸਰ ਕਰਨ ਦਾ ਸੁਫਨਾ ਸੀ।

More videos

By continuing to use the site, you agree to the use of cookies. You can find out more by Tapping this link