Amritsar Loot Video: ਅੰਮ੍ਰਿਤਸਰ `ਚ ਲੁੱਟ ਦੀ ਵੱਡੀ ਵਾਰਦਾਤ! ਬੰਦੂਕ ਦੀ ਨੋਕ `ਤੇ 30 ਹਜ਼ਾਰ ਅਤੇ ਚਾਂਦੀ ਲੈ ਕੇ ਹੋਏ ਫਰਾਰ
Amritsar Loot Video: ਅੰਮ੍ਰਿਤਸਰ ਦੇ ਤਰਨਤਾਰਨ ਰੋਡ 'ਤੇ ਸਥਿਤ ਈਸ਼ਵਰ ਨਗਰ 'ਚ ਇਕ ਕਿੱਲੋ ਚਾਂਦੀ ਤੇ 30 ਹਜ਼ਾਰ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਾਈਕ 'ਤੇ ਆਏ ਲੁਟੇਰਿਆਂ ਨੇ ਦੇਸੀ ਕੱਟਾ ਦਿਖਾ ਕੇ ਇਹ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।