Latest Amritsar News: ਚਾਈਨਾ ਡੋਰ ਦਾ ਕਹਿਰ ਜਾਰੀ, ਡੋਰ ਨਾਲ ਕੱਟੀ ਗਈ ਖਿਡਾਰਨ ਦੀ ਜ਼ੁਬਾਨ
Feb 08, 2023, 11:00 AM IST
Latest Amritsar News: ਅੰਮ੍ਰਿਤਸਰ 'ਚ ਚਾਈਨਾ ਡੋਰ ਦਾ ਕਹਿਰ ਅਜੇ ਵੀ ਜਾਰੀ ਹੈ। ਵੇਰਕਾ ਦੀ ਕੌਮ ਪੱਧਰ ਦੀ ਖਿਡਾਰਣ ਲਵਪ੍ਰੀਤ ਕੌਰ ਦੀ ਚਾਇਨਾ ਡੋਰ ਕਾਰਨ ਜ਼ੁਬਾਨ ਕੱਟੀ ਗਈ। ਖਿਡਾਰਣ ਲਵਪ੍ਰੀਤ ਕੌਰ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ।