Amritsar News Today: ਨੌਕਰੀ ਦਾ ਝਾਂਸਾ ਦੇਕੇ ਮਹਿਲਾ ਦਾ ਕੀਤਾ ਬਲਾਤਕਾਰ, ਬਹਾਨੇ ਨਾਲ ਘਰ ਲੈ ਕੇ ਗਿਆ ਦੋਸ਼ੀ

Jul 26, 2023, 18:26 PM IST

Amritsar News Today: ਅੰਮ੍ਰਿਤਸਰ 'ਚ ਇਕ ਮਹਿਲਾ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੌਕਰੀ ਲਈ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੀ ਸੀ। ਦੋਸ਼ੀ ਦਾ ਨਾਂਅ ਰਾਜੀਵ ਅਰੋੜਾ ਦੱਸਿਆ ਜਾ ਰਿਹਾ ਹੈ ਜੋ ਕਿ ਕਾਂਗਰਸੀ ਆਗੂ ਹੈ। ਦੱਸ ਦਈਏ ਕਿ ਦੋਨਾਂ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ ਅਤੇ ਦੋਸ਼ੀ ਵੱਲੋਂ ਬਹਾਨੇ ਨਾਲ ਮਹਿਲਾ ਨੂੰ ਘਰ ਬੁਲਾਇਆ ਗਿਆ। ਮਹਿਲਾ ਦਾ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਪੀੜਿਤਾ ਦੇ ਬਿਆਨਾਂ ਦੇ ਅਧਾਰ ਤੇ ਰਾਜੀਵ ਅਰੋੜਾ ਖਿਲਾਫ ਕਾਰਵਾਈ ਸ਼ੁਰੂ ਹੋਈ ਤੇ ਉਹ ਹੁਣ ਫਰਾਰ ਹੈ। ਪੁਲਿਸ ਵੱਲੋਂ ਆਗੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link