ਅੰਮ੍ਰਿਤਸਰ `ਚ ਅਵਾਰਾ ਕੁੱਤਿਆਂ ਦਾ ਕਹਿਰ, ਮਾਸੂਮ ਬੱਚੇ `ਤੇ ਕੀਤਾ ਹਮਲਾ
Jan 20, 2023, 14:39 PM IST
ਅੰਮ੍ਰਿਤਸਰ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਅਜੇ ਵੀ ਜਾਰੀ ਹੈ। ਕੁੱਤਿਆਂ ਨੇ ਮਾਸੂਮ ਬੱਚੇ 'ਤੇ ਨੋਚ-ਨੋਚ ਕੇ ਹਮਲਾ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ 'ਤੇ ਮੁਰੱਬਾ ਵਾਲੀ ਗਲੀ 'ਚ ਵਾਪਰੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ 'ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ।