Amritsar News: ਅੰਮ੍ਰਿਤਸਰ `ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਈਰਿੰਗ, ਜਾਣੋ ਪੂਰਾ ਮਾਮਲਾ
Aug 02, 2023, 23:26 PM IST
Amritsar News: ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਨਾਕੇ ਤੇ ਥਾਰ ਗੱਡੀ ਨੂੰ ਰੋਕਿਆ ਸੀ, ਜਿੱਥੇ ਗੈਂਗਸਟਰਾਂ ਦੇ ਵੱਲੋਂ ਗੱਡੀ ਭਜਾਉਣ 'ਤੇ ਪੁਲਿਸ ਨੇ ਫਾਈਰਿੰਗ ਕੀਤੀ ਗਈ, ਵੀਡੀਓ ਵੇਖੋ ਤੇ ਜਾਣੋ..