Amritsar Drug News: ਨਸ਼ੇ ਦਾ ਕਲਾ ਕਾਰੋਬਾਰ ਜਾਰੀ, ਅੰਮ੍ਰਿਤਸਰ `ਚ ਮਹਿਲਾ ਨੇ ਸ਼ਰੇਆਮ ਲਗਾਇਆ ਨਸ਼ੇ ਦਾ ਟੀਕਾ, ਵੀਡੀਓ ਵਾਇਰਲ

Thu, 19 Jan 2023-2:26 pm,

Amritsar Drug News: ਅੰਮ੍ਰਿਤਸਰ 'ਚ ਨਸ਼ੇ ਨਾਲ ਹਾਲਾਤ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ। ਹਰ ਰੋਜ਼ ਸੋਸ਼ਲ ਮੀਡਿਆ ਤੇ ਨਸ਼ਾ ਕਰਦਿਆਂ ਦੀਆਂ ਵੀਡੀਓਜ਼ ਵਾਈਰਲ ਹੋ ਰਹੀਆਂ ਹਨ। ਅੰਮ੍ਰਿਤਸਰ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸਦੇ ਵਿਚ ਇੱਕ ਮਹਿਲਾ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਂਦੀ ਨਜ਼ਰ ਆ ਰਹੀ ਹੈ।

More videos

By continuing to use the site, you agree to the use of cookies. You can find out more by Tapping this link