ਅੰਮ੍ਰਿਤਸਰ ਤੋਂ ਨਸ਼ੇ ਨਾਲ ਝੂਮ ਰਹੇ ਨੌਜਵਾਨ ਦੀ ਇੱਕ ਹੋਰ ਵੀਡੀਓ ਵਾਈਰਲ
Oct 04, 2022, 09:39 AM IST
ਨਸ਼ੇ ਨਾਲ ਝੂਮ ਰਹੇ ਨੌਜਵਾਨ ਦੀ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਨੌਜਵਾਨ ਨਸਾ ਕਰਕੇ ਝੂਮ ਰਿਹਾ ਹੈ ਵੀਡੀਓ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਦੱਸਦੇਈਏ ਕਿ ਅੰਮ੍ਰਿਤਸਰ ਤੋਂ ਇੱਕ ਮਹੀਨੇ ਦੇ ਅੰਦਰ ਇਹ ਨਸ਼ੇ ਦੀ ਪੰਜਵੀਂ ਵੀਡੀਓ ਸਾਹਮਣੇ ਆਈ ਹੈ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਨਸ਼ੇ ਨਾਲ ਗਰਕ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਹੈ