Amritpal Singh new cctv video: ਹਰਿਆਣਾ ਦੇ ਸ਼ਾਹਬਾਜ ਤੋਂ ਅੰਮ੍ਰਿਤਪਾਲ ਦੀ CCTV ਫੂਟੇਜ ਆਈ ਸਾਹਮਣੇ, ਪੰਜਾਬ ਪੁਲਿਸ ਨੇ ਜਾਰੀ ਕੀਤੀ ਵੀਡੀਓ
Mar 24, 2023, 10:36 AM IST
Amritpal Singh new cctv video: ਹਰਿਆਣਾ ਦੇ ਸ਼ਾਹਬਾਜ ਤੋਂ ਅੰਮ੍ਰਿਤਪਾਲ ਦੀ ਨਵੀ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ। ਇਹ ਵੀਡੀਓ 22 ਮਾਰਚ ਹਰਿਆਣਾ ਦੇ ਸ਼ਾਹਬਾਜ ਦਾ ਦਸਿਆ ਜਾ ਰਿਹਾ ਹੈ। ਇਹ ਵੀਡੀਓ ਪੰਜਾਬ ਪੁਲਿਸ ਨੇ ਜਾਰੀ ਕੀਤੀ ਹੈ। ਦੱਸ ਦਈਏ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ 18 ਮਾਰਚ ਦਾ ਲਾਪਤਾ ਹੈ, ਵੀਡੀਓ ਵੇਖੋ ਤੇ ਜਾਣੋ ..