ਚੈਕਿੰਗ ਦੌਰਾਨ ਪੁਲਿਸ ਨਾਲ ਹੋਈ ਬਹਿਸਬਾਜ਼ੀ, ਫਿਰ ਏ. ਐਸ. ਈ. ਨੇ ਕੱਢੀ ਪਿਸਤੌਲ ਤੇ ਮਾਰ ਦਿੱਤੀ ਗੋਲੀ

Tue, 28 Jun 2022-12:52 pm,

ਪੰਜਾਬ ਦੇ ਡੇਰਾਬੱਸੀ ਵਿਚ ਐਤਵਾਰ ਦੇਰ ਰਾਤ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਮੁਬਾਰਕਪੁਰ ਥਾਣਾ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਰਾਤ ਡੇਰਾਬੱਸੀ ਗੁਲਮੋਹਰ ਸਿਟੀ ਦੇ ਬਾਹਰ ਚੈਕਿੰਗ ਕਰ ਰਹੇ ਸਨ। ਬਲਵਿੰਦਰ ਸਿੰਘ ਦਾ ਇਥੇ ਆਈਸਕ੍ਰੀਮ ਖਾ ਰਹੀਆਂ ਦੋ ਭੈਣਾਂ ਅਤੇ ਇਕ ਦੇ ਪਤੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਇੰਚਾਰਜ ਐਸ. ਆਈ. ਬਲਵਿੰਦਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਐਸ. ਆਈ. ਸਮੇਤ ਉੱਥੇ ਮੌਜੂਦ ਸਾਰੇ ਪੁਲਸ ਮੁਲਾਜ਼ਮ ਨਸ਼ੇ 'ਚ ਸਨ।

More videos

By continuing to use the site, you agree to the use of cookies. You can find out more by Tapping this link