Kharar News: ਅਨਮੋਲ ਗਗਨ ਮਾਨ ਨੇ ਖੜਕਾਏ ਅਫ਼ਸਰ, `ਕਈ ਅਫ਼ਸਰ ਮੇਰੇ ਨਾਂ `ਤੇ ਰਿਸ਼ਵਤਾਂ ਮੰਗ ਰਹੇ ਨੇ, ਕਹਿੰਦੇ ਉੱਪਰ ਤੱਕ ਜਾਂਦਾ ਪੈਸਾ`
Kharar News: ਮੋਹਾਲੀ ਦੇ ਕਸਬਾ ਨਯਾ ਗਾਉਂ ਵਿੱਚ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਐਸਟੀਪੀ ਪਲਾਂਟ ਦਾ ਰੱਖਿਆ ਗਿਆ ਨੀਂਹ ਪੱਥਰl ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਮਾਨ ਨੇ ਕਿਹਾ ਕਿ ਅਫਸਰ 'ਮੇਰਾ ਨਾਂਅ ਲੈਣਾ ਬੰਦ ਕਰਨ ਭ੍ਰਿਸ਼ਟ ਮੁਲਾਜ਼ਮ, ਮੇਰੀ ਕਿਸੇ ਨਾਲ ਹਿੱਸੇਦਾਰੀ ਨਹੀਂ' ਮੰਤਰੀ ਅਨਮੋਲ ਗਗਨ ਮਾਨ ਨੇ ਕੰਨੋਂ ਕੱਢ 'ਤੀ ਗੱਲ, ਕਿਹਾ- 'ਸਾਨੂੰ ਦਿਓ ਭ੍ਰਿਸ਼ਟ ਅਫ਼ਸਰਾਂ ਦੇ ਸਬੂਤ, ਅਸੀਂ ਕਰਾਂਗੇ ਅੰਦਰ'