Amritsar blast: ਅੰਮ੍ਰਿਤਸਰ `ਚ ਅੱਜ ਫਿਰ ਹੈਰੀਟੇਜ ਸਟ੍ਰੀਟ ਤੇ ਹੋਇਆ ਬਲਾਸਟ, ਵੇਖੋ ਇਹ ਖਾਸ ਵੀਡੀਓ
May 08, 2023, 11:26 AM IST
Amritsar blast: ਪੰਜਾਬ 'ਚ ਅੰਮ੍ਰਿਤਸਰ ਵਿਖੇ ਇਕ ਵਾਰ ਫਿਰ ਹੈਰੀਟੇਜ ਸਟ੍ਰੀਟ ਤੇ ਸੋਮਵਾਰ ਸਵੇਰੇ 6 ਵਜੇ ਦੇ ਕੋਲ ਬਲਾਸਟ ਹੋਇਆ। ਇਹ ਧਮਾਕਾ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਹੈਰੀਟੇਜ ਸਟਰੀਟ 'ਤੇ ਹੋਇਆ, ਜਿਸ ਥਾਂ 'ਤੇ ਸ਼ਨੀਵਾਰ ਨੂੰ ਧਮਾਕਾ ਹੋਇਆ ਸੀ। ਇਸ ਬਲਾਸਟ 'ਚ ਕੋਈ ਜ਼ਖਮੀ ਨਹੀਂ ਹੋਇਆ, ਜਦਕਿ ਕੱਲ ਜੋ ਬਲਾਸਟ ਹੋਇਆ ਸੀ ਉਦੇ 'ਚ 6 ਲੋਕ ਜਖ਼ਮੀ ਹੋਏ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੌਕੇ ਤੇ ਘਟਨਾ ਸੱਥਲ ਤੇ ਪਹੁੰਚੇ, ਵੀਡੀਓ ਵੇਖੋ ਤੇ ਜਾਣੋ..