ਨਹੀਂ ਰੁਕ ਰਹੀਆਂ ਨੌਜਵਾਨਾਂ ਦੀਆਂ ਨਸ਼ੇ ਵਾਲੀਆਂ ਵੀਡੀਓ
Sep 28, 2022, 15:13 PM IST
ਛੇਹਰਟਾ ਸਾਹਿਬ ਤੋਂ ਨੌਜਵਾਨਾਂ ਦੀ ਨਸ਼ਾ ਕਰਦੇ ਦੀ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਨੌਜਵਾਨ ਸ਼ਰੇਆਮ ਚਿੱਟਾ ਲਗਾ ਰਹੇ ਹਨ ਅੰਮ੍ਰਿਤਸਰ ਤੋਂ ਇੱਕ ਮਹੀਨੇ ਦੇ ਅੰਦਰ ਇਹ ਨੌਜਵਾਨਾਂ ਦੇ ਨਸ਼ਾ ਕਰਦੇ ਦੀ 5 ਵੀ ਵੀਡੀਓ ਸਾਹਮਣੇ ਆਈ ਹੈ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਹੈ