World Liver Day: Fatty Liver ਦੀ ਸਮੱਸਿਆ ਤੋਂ ਜੂਝ ਰਹੇ ਮਰੀਜ਼ਾਂ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ, ਦੇਖੋ ਵੀਡੀਓ
ਮਨਪ੍ਰੀਤ ਸਿੰਘ Fri, 19 Apr 2024-12:00 pm,
World Liver Day: ਅੱਜ ਦੁਨੀਆ ਭਰ ਵਿੱਚ ‘ਵਿਸ਼ਵ ਜਿਗਰ ਦਿਵਸ’ ਮਨਾਇਆ ਜਾਂਦਾ ਹੈ। PGI ਦੇ ਡਾ. ਅਜੈ ਦੁਸੇਜਾ ਨੇ Fatty Liver ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇਸ ਬਿਮਾਰੀ ਤੋਂ ਕਿਵੇਂ ਬਚਾਅ ਕਰ ਸਕਦੇ ਹਨ। ਉਸ ਸਬੰਧੀ ਕੁੱਝ ਸੁਝਾਅ ਦਿੱਤੇ ਹਨ।