Anupama Latest Video: ਸੈਂਕੜੇ ਦਿਲਾਂ `ਤੇ ਰਾਜ ਕਰਨ ਵਾਲੀ ਮਸ਼ਹੂਰ TV ਸ਼ੋਅ ਅਦਾਕਾਰਾ ਅਨੁਪਮਾ ਨੂੰ ਦੇਖ ਇੱਕ ਬੱਚੀ ਹੋਈ ਭਾਵੁਕ, ਦੇਖੋ ਵੀਡੀਓ
Anupama latest video: ਲੋਕਾਂ ਦਾ ਸਭ ਤੋਂ ਪਸੰਦੀਦਾਰ ਸ਼ੋਅ 'ਅਨੁਪਮਾ' ਅੱਜਕਲ੍ਹ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਹੈ। ਇਸ ਵਿਚ ਅਨੁਪਮਾ ਦਾ ਕਿਰਦਾਰ ਨਿਭਾਉਣ ਵਾਲੀ ਰੁਪਾਲੀ ਗਾਂਗੁਲੀ (Rupali Ganguly) ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਟੀਵੀ ਦੇਖਣ ਵਾਲੇ ਸੈਂਕੜੇ ਦਿਲਾਂ 'ਤੇ ਰਾਜ ਕਰ ਰਹੀ ਹੈ। ਹਾਲ ਹੀ ਵਿੱਚ ਅਨੁਪਮਾਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਰੁਪਾਲੀ ਗਾਂਗੁਲੀ ਨੂੰ ਦੇਖ ਕੇ ਇੱਕ ਬੱਚੀ ਭਾਵੁਕ ਹੋ ਗਈ ਅਤੇ ਕਿਹਾ ਕਿ ਤੁਹਾਨੂੰ ਅਤੇ ਇਸ ਸੀਰੀਅਲ ਨੂੰ ਬਹੁਤ ਪਿਆਰ ਕਰਦੀ ਹਾਂ!