ਹੱਥਾਂ `ਚ ਜੋ ਸੀ ਉਹ ਲੈਕੇ ਭੱਜੇ Apple ਦੇ Employees, 20000 ਫੈਕਟਰੀ ਵਰਕਰ ਕੋਵਿਡ ਤੋਂ ਪੀੜਤ ਦੇ ਖੌਫ਼ ਨੇ ਕੀਤਾ ਮਜ਼ਬੂਰ..
Nov 01, 2022, 14:00 PM IST
ਇਸ ਵੀਡੀਓ 'ਚ ਤੁਹਾਨੂੰ Apple ਕੰਪਨੀ ਦੇ Employees ਹੱਥਾਂ ਚ ਜੋ ਸੀ ਉਹ ਲੈਕੇ ਭੱਜਦੇ ਨਜ਼ਰ ਆਏ ਜੱਦ ਉਹਨਾਂ ਨੂੰ ਪਤਾ ਲਗਿਆ ਕਿ 20000 ਫੈਕਟਰੀ ਵਰਕਰ ਕੋਵਿਡ ਤੋਂ ਪੀੜਤ ਹਨ..