Arshdeep Kaler: ਰਾਜਪਾਲ ਦਾ ਐਡਵਾਇਜ਼ਰ ਦੀ ਬਜਾਏ ਮੁੱਖ ਸਕੱਤਰ ਲਗਾਉਣਾ ਪੰਜਾਬ ਮਾਰੂ ਫ਼ੈਸਲਾ-ਅਰਸ਼ਦੀਪ ਕਲੇਰ
Arshdeep Kaler: ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਦੇ ਐਡਵਾਇਜ਼ਰ ਦੀ ਬਜਾਏ ਚੀਫ ਸੈਕਟਰੀ ਲਗਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕੇਂਦਰ ਦੀ ਭਾਜਪਾ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਕਾਰਵਾਈ ਨੂੰ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਉਪਰ ਡਾਕਾ ਮਾਰਨਾ ਕਰਾਰ ਦਿੱਤਾ ਹੈ।