Arbaaz Khan Wedding Video: ਅਰਬਾਜ਼ ਖਾਨ ਦੇ ਵਿਆਹ ਦਾ ਪੂਰਾ ਆਨੰਦ ਲੈਂਦੇ ਹੋਏ ਨਜ਼ਰ ਆਏ `ਭਾਈਜਾਨ`, ਵੇਖੋ ਵੀਡੀਓ

रिया बावा Mon, 25 Dec 2023-10:26 am,

Arbaaz Khan Wedding Video: ਅਰਬਾਜ਼ ਖਾਨ ਅਤੇ ਸ਼ਸ਼ੁਰਾ ਖਾਨ ਨੇ ਐਤਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਹਾਲ ਹੀ ਵਿੱਚ ਉਹਨਾਂ ਦੇ ਵਿਆਹ ਵਿੱਚ 'ਭਾਈਜਾਨ' ਸਲਮਾਨ ਖਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਭਾਈਜਾਨ ਡਾੰਸ ਕਰਦੇ ਨਜ਼ਰ ਆ ਰਹੇ ਹਨ ਅਤੇ ਅਰਬਾਜ਼ ਦੇ ਵਿਆਹ ਦਾ ਪੂਰਾ ਆਨੰਦ ਲੈਂ ਰਹੇ ਹਨ। ਦੋਹਾਂ ਨੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਵੇਖੋ ਖੂਬਸੂਰਤ ਵੀਡੀਓ...

More videos

By continuing to use the site, you agree to the use of cookies. You can find out more by Tapping this link