Archana Makwana: ਅਰਚਨਾ ਮਕਵਾਨਾ ਨੇ ਇੱਕ ਹੋਰ ਵੀਡੀਓ ਕੀਤੀ ਜਾਰੀ; ਕਹੀ ਵੱਡੀ ਗੱਲ
Archana Makwana: ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਕੇ ਘਿਰੀ ਅਰਚਨਾ ਮਕਵਾਨਾ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਉਸ ਨੇ ਯੋਗਾ ਕੀਤਾ ਸੀ ਅਤੇ ਵੀਡੀਓ ਬਣਾਈ ਸੀ ਉਸ ਸਮੇਂ ਕਿਸੇ ਨੇ ਇਤਰਾਜ਼ ਜ਼ਾਹਿਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗਾ ਕਰਨ ਵਿੱਚ ਉਨ੍ਹਾਂ ਨੂੰ ਕੁਝ ਗਲਤ ਨਹੀਂ ਲੱਗਿਆ। ਪਰ ਹੁਣ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਲੀਗਲ ਟੀਮ ਦੀ ਰਾਏ ਲੈਣਗੇ।