Kotkapura Firing Case: ਕੋਟਕਪੂਰਾ ਗੋਲੀ ਕਾਂਡ ਵਿੱਚ ਦੋਸ਼ ਤੈਅ ਕਰਨ ਲਈ 3 ਫਰਵਰੀ ਨੂੰ ਹੋਵੇਗੀ ਬਹਿਸ
Kotkapura Firing Case: ਫਰੀਦਕੋਟ ਅਦਾਲਤ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਕਰਨ ਸਬੰਧੀ ਬਹਿਸ ਕਰਵਾਉਣ ਲਈ 3 ਫਰਵਰੀ ਦੀ ਮਿੱਥੀ ਗਈ ਹੈ।ਗੌਰਤਲਬ ਹੈ ਕੇ ਬਹਿਬਲ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਅਦਾਲਤ ਵਿੱਚ ਤਬਦੀਲ ਹੋਣ ਤੋਂ ਬਾਅਦ ਮੁਲਜ਼ਮਾਂ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਵੀ ਚੰਡੀਗੜ੍ਹ ਤਬਦੀਲ ਕਰਨ ਦੀ ਰੱਖੀ ਸੀ ਮੰਗ ਪਰ ਇਸ ਸਬੰਧੀ ਹਾਈ ਕੋਰਟ ਦਾ ਕੋਈ ਫੈਸਲਾ ਨਾ ਆਉਣ ਸਬੰਧੀ ਕੋਰਟ ਵੱਲੋਂ ਕੇਸ ਨੂੰ ਹੋਰ ਨਾ ਲਮਕਾਉਣ ਦਾ ਹਵਾਲਾ ਦਿੱਤਾ। ਹੁਣ ਤਿੰਨ ਫਰਵਰੀ ਨੂੰ ਇਸ ਕੇਸ ਉਤੇ ਸੁਣਵਾਈ ਹੋਵੇਗੀ।