Tarn Taran News: ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ `ਤੇ 2.50 ਲੱਖ ਰੁਪਏ ਤੇ ਐਕਟਿਵ ਖੋਹੀ; ਦੇਖੋ ਵੀਡੀਓ
Tarn Taran News: ਤਰਨਤਾਰਨ 'ਚ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇਕ ਔਰਤ ਤੋਂ 2.5 ਲੱਖ ਰੁਪਏ ਨਾਲ ਲੱਦੀ ਐਕਟਿਵਾ ਖੋਹ ਲਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਔਰਤ ਕਿਸੇ ਤੋਂ ਢਾਈ ਲੱਖ ਰੁਪਏ ਵਾਪਸ ਲੈ ਕੇ ਆਪਣੇ ਬੱਚਿਆਂ ਸਮੇਤ ਘਰ ਪਰਤ ਰਹੀ ਸੀ। ਔਰਤ ਦਾ ਦੋਸ਼ ਹੈ ਕਿ ਪੈਸੇ ਵਾਪਸ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਲੁੱਟਿਆ ਹੈ।