Republic Day Parade Practice: ਕਰੱਤਵਿਆ ਪਥ `ਤੇ ਗਣਤੰਤਰ ਦਿਵਸ ਦੀਆਂ ਚੱਲ ਰਹੀਆਂ ਤਿਆਰੀਆਂ, ਦੇਸ਼ ਭਗਤੀ ਦੇ ਗੀਤਾਂ ਦੀਆਂ ਵੱਜ ਰਹੀਆਂ ਹਨ ਧੁਨਾਂ
ਰਵਿੰਦਰ ਸਿੰਘ Thu, 11 Jan 2024-8:53 am,
Republic Day Parade Practice: ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਕਰੱਤਵਿਆ ਪਥ ਅਤੇ ਇੰਡੀਆ ਗੇਟ ਉਪਰ ਦੇਸ਼ ਭਗਤੀ ਦੇ ਗੀਤਾਂ ਦੀ ਧੁੰਨ ਸੁਣਾਈ ਦੇ ਰਹੀ ਹੈ। ਕੜਾਕੇ ਦੀ ਠੰਢ ਅਤੇ ਧੁੰਦ ਦੇ ਬਾਵਜੂਦ ਫੌਜ ਦੀਆਂ ਟੁਕੜੀਆਂ ਰਿਹਰਸਲ ਵਿੱਚ ਲੱਗੀਆਂ ਹੋਈਆਂ ਹਨ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। 6 ਜਨਵਰੀ ਨੂੰ ਭਾਰਤ ਦੀ ਤਾਕਤ ਦੇ ਨਾਲ-ਨਾਲ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਝਲਕ ਵੀ ਖਾਸ ਹੋਣ ਵਾਲੀ ਹੈ।