Arshdeep Dalla: ਅਰਸ਼ਦੀਪ ਡੱਲਾ ਦੀ ਜ਼ਮਾਨਤ ਉਤੇ ਸੁਣਵਾਈ ਤੈਅ
ਰਵਿੰਦਰ ਸਿੰਘ Thu, 21 Nov 2024-8:39 am,
Arshdeep Dalla: ਗੈਂਗਸਟਰ ਅਰਸ਼ਦੀਪ ਡੱਲਾ ਦੀ ਜ਼ਮਾਨਤ ਉਤੇ ਸੁਣਵਾਈ ਤੈਅ ਹੋ ਗਈ ਹੈ। ਕੈਨੇਡਾ ਵਿੱਚ 22 ਨਵੰਬਰ ਨੂੰ ਡੱਲਾ ਦੀ ਜ਼ਮਾਨਤ ਪਟੀਸ਼ਨ ਉਤੇ ਸੁਣਵਾਈ ਹੋਵੇਗੀ। ਕਾਬਿਲੇਗੌਰ ਹੈ ਕਿ ਅਰਸ਼ ਡੱਲਾ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ।