Arvind Kejriwal Arrest: ਦਿੱਲੀ `ਚ ਭਾਜਪਾ ਦਫਤਰ ਦਾ ਘਿਰਾਓ ਕਰੇਗੀ `ਆਪ`, ਦੇਖੋ ਕਿਵੇਂ ਕੀਤੇ ਸੁਰੱਖਿਆ ਦੇ ਪ੍ਰਬੰਧ
रिया बावा Fri, 22 Mar 2024-11:32 am,
Arvind Kejriwal Arrest: ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ। ਅੱਜ ਭਾਜਪਾ ਦਫ਼ਤਰ ਅੱਗੇ ਪਾਰਟੀ ਆਗੂਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਦਿੱਲੀ 'ਚ ਭਾਜਪਾ ਦਫਤਰ ਦਾ ਘਿਰਾਓ 'ਆਪ' ਕਰੇਗੀ।ਦੇਖੋ ਕਿਵੇਂ ਕੀਤੇ ਸੁਰੱਖਿਆ ਦੇ ਪ੍ਰਬੰਧ